ਸਿਆਸੀ ਤਵਾਰੀਖ਼
ਅਣਵੰਡੇ ਪੰਜਾਬ ਦੀ ਆਖ਼ਰੀ ਸਰਕਾਰ: ਸਿਕੰਦਰ ਹਯਾਤ ਤੋਂ ਖ਼ਿਜ਼ਰ ਟਿਵਾਣਾ ਤੱਕ
ਦਸ ਵਰ੍ਹਿਆਂ ਤੱਕ ਮੁਸਲਮਾਨ, ਹਿੰਦੂ ਤੇ ਸਿੱਖ ਜ਼ਿਮੀਂਦਾਰਾਂ ਦੀ ਸਾਂਝੀ ਸਰਕਾਰ ਨੇ ਲਾਹੌਰ ਤੋਂ ਪੰਜਾਬ ਚਲਾਇਆ — ਮਤ ਥੋੜ੍ਹਿਆਂ ਕੋਲ਼ ਸੀ, ਕੁਰਸੀਆਂ ਧਰਮਾਂ ਵਿਚ ਵੰਡੀਆਂ ਸਨ, ਤੇ ਸਾਂਝ ਜ਼ਮੀਨ ਦੀ ਸੀ — ਤੇ ਫੇਰ 1947 ਦੀ ਬਸੰਤ ਵਿਚ ਸਭ ਕੁਝ ਟੁੱਟ ਗਿਆ।